Step-by-Step Textbook Solutions for Class 3 Punjabi Punjabi Medium Chapter 04 ਦੀਪੂ ਨੇ ਛੁੱਟੀ ਲਈ
Access comprehensive textbook solutions for Punjabi Medium Chapter 04 ਦੀਪੂ ਨੇ ਛੁੱਟੀ ਲਈ using the official curriculum guides for Class 3 Punjabi. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 04 ਦੀਪੂ ਨੇ ਛੁੱਟੀ ਲਈ Textbook Solutions PDF
View or download the dedicated Punjabi Medium Chapter 04 ਦੀਪੂ ਨੇ ਛੁੱਟੀ ਲਈ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
(i) ਮੌਖਿਕ ਪ੍ਰਸ਼ਨ
Question 1: ਦੀਪੂ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ?
Answer:
ਤੀਜੀ ਜਮਾਤ ਵਿਚ।
Exam Tips:
a) ਉੱਤਰ ਪਾਠ ਦੇ ਆਧਾਰ ’ਤੇ ਛੋਟਾ ਤੇ ਸਿੱਧਾ ਲਿਖੋ।
Question 2: ਸਵੇਰੇ ਉੱਠ ਕੇ ਦੀਪੂ ਭੱਜਾ-ਭੱਜਾ ਕਿੱਥੇ ਗਿਆ?
Answer:
ਬਾਗ਼ ਵਿਚ।
Exam Tips:
a) ਪੂਰਾ ਵਾਕ ਲਿਖਣ ਦੀ ਆਦਤ ਪਾਓ: ਦੀਪੂ ਬਾਗ਼ ਵਿਚ ਗਿਆ।
Question 3: ਕੀੜੀਆਂ ਆਪਣਾ ਭੋਜਨ ਕਿੱਥੇ ਇਕੱਠਾ ਕਰ ਰਹੀਆਂ ਸਨ?
Answer:
ਖੁੱਡਾਂ ਵਿਚ।
Exam Tips:
a) ਉੱਤਰ ਪਾਠ ਦੇ ਆਧਾਰ ’ਤੇ ਛੋਟਾ ਤੇ ਸਿੱਧਾ ਲਿਖੋ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਹੇਠ ਦਿੱਤੇ ਸ਼ਬਦਾਂ ਵਿਚੋਂ ਢੁੱਕਵੇਂ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ:
(ਆਲ੍ਹਣਾ, ਤਰਲਾ, ਚੰਗੇ, ਮੰਡਰਾ, ਲੱਗਦੀਆਂ)
(ਉ) ਸਾਰੇ ………… ਬੱਚੇ ਰੋਜ਼ਾਨਾ ਸਕੂਲ ਜਾਂਦੇ ਹਨ।
(ਅ) ਮਧੂ-ਮੱਖੀਆਂ ਫੁੱਲਾਂ ‘ਤੇ ………… ਰਹੀਆਂ ਸਨ।
(ਇ) ਮੈਂ ਆਪਣਾ ………… ਨਹੀਂ ਬਣਾ ਸਕਾਂਗੀ।
(ਸ) ਅਸੀਂ ਤਾਂ ਕੰਮ ਨਾਲ ………… ਪਈਆਂ ਹਾਂ।
(ਹ) ਦੀਪੂ ਨੇ ਹੁਣ ਕੀੜੀਆਂ ਦਾ ………… ਕੀਤਾ।
Answer:
(ਉ) ਸਾਰੇ ਚੰਗੇ ਬੱਚੇ ਰੋਜ਼ਾਨਾ ਸਕੂਲ ਜਾਂਦੇ ਹਨ।
(ਅ) ਮਧੂ-ਮੱਖੀਆਂ ਫੁੱਲਾਂ ‘ਤੇ ਮੰਡਰਾ ਰਹੀਆਂ ਸਨ।
(ਇ) ਮੈਂ ਆਪਣਾ ਆਲ੍ਹਣਾ ਨਹੀਂ ਬਣਾ ਸਕਾਂਗੀ।
(ਸ) ਅਸੀਂ ਤਾਂ ਕੰਮ ਨਾਲ ਲੱਗਦੀਆਂ ਪਈਆਂ ਹਾਂ।
(ਹ) ਦੀਪੂ ਨੇ ਹੁਣ ਕੀੜੀਆਂ ਦਾ ਤਰਲਾ ਕੀਤਾ।
Exam Tips:
a) ਬਰੈਕਟ ਵਿਚਲੇ ਸ਼ਬਦ ਇੱਕ-ਇੱਕ ਵਾਰ ਹੀ ਵਰਤੋ।
b) ਭਰਨ ਤੋਂ ਬਾਅਦ ਪੂਰਾ ਵਾਕ ਪੜ੍ਹ ਕੇ ਦੇਖੋ ਕਿ ਅਰਥ ਠੀਕ ਬਣਦਾ ਹੈ।
Question 2: ਸਮਝੋ ਤੇ ਲਿਖੋ (ਇਕ ਵਚਨ ਤੋਂ ਬਹੁ ਵਚਨ):
(ਉ) ਚਿੜੀ – ਚਿੜੀਆਂ
(ਅ) ਕੀੜੀ – …………
(ਇ) ਮੱਖੀ – …………
(ਸ) ਤਿਤਲੀ – …………
(ਹ) ਬੱਚਾ – …………
(ਕ) ਕੁੱਤਾ – …………
(ਖ) ਆਲ੍ਹਣਾ – …………
(ਗ) ਦਾਣਾ – …………
Answer:
(ਉ) ਚਿੜੀ – ਚਿੜੀਆਂ
(ਅ) ਕੀੜੀ – ਕੀੜੀਆਂ
(ਇ) ਮੱਖੀ – ਮੱਖੀਆਂ
(ਸ) ਤਿਤਲੀ – ਤਿਤਲੀਆਂ
(ਹ) ਬੱਚਾ – ਬੱਚੇ
(ਕ) ਕੁੱਤਾ – ਕੁੱਤੇ
(ਖ) ਆਲ੍ਹਣਾ – ਆਲ੍ਹਣੇ
(ਗ) ਦਾਣਾ – ਦਾਣੇ
Exam Tips:
a) ਪਹਿਲੀ ਉਦਾਹਰਨ ਦੇਖ ਕੇ ਨਿਯਮ ਸਮਝੋ।
b) ਇਸਤਰੀ ਲਿੰਗ ਸ਼ਬਦ ਆਮ ਤੌਰ ’ਤੇ ‘ਆਂ’ ਨਾਲ ਅਤੇ ਪੁਲਿੰਗ ਸ਼ਬਦ ‘ਏ’ ਨਾਲ ਬਹੁ ਵਚਨ ਬਣਦੇ ਹਨ।
Question 3: ਦੀਪੂ ਸਕੂਲ ਕਿਉਂ ਨਹੀਂ ਸੀ ਜਾਣਾ ਚਾਹੁੰਦਾ?
Answer:
ਦੀਪੂ ਸਕੂਲ ਇਸ ਕਰਕੇ ਨਹੀਂ ਸੀ ਜਾਣਾ ਚਾਹੁੰਦਾ, ਕਿਉਂਕਿ ਉਸ ਦਾ ਜੀਅ ਕਰਦਾ ਸੀ ਕਿ ਉਹ ਸਾਰਾ ਦਿਨ ਖੇਡਦਾ ਰਹੇ।
Exam Tips:
a) ‘ਕਿਉਂ’ ਵਾਲੇ ਪ੍ਰਸ਼ਨ ਦਾ ਉੱਤਰ ‘ਕਿਉਂਕਿ’ ਨਾਲ ਪੂਰਾ ਕਰੋ।
Question 4: ਮਧੂ-ਮੱਖੀਆਂ ਦੀਪੂ ਨਾਲ ਕਿਉਂ ਨਹੀਂ ਖੇਡਣਾ ਚਾਹੁੰਦੀਆਂ ਸਨ?
Answer:
ਮਧੂ-ਮੱਖੀਆਂ ਦੀਪੂ ਨਾਲ ਇਸ ਲਈ ਨਹੀਂ ਸਨ ਖੇਡਣਾ ਚਾਹੁੰਦੀਆਂ, ਕਿਉਂਕਿ ਉਹ ਸ਼ਹਿਦ ਇਕੱਠਾ ਕਰਨ ਵਿਚ ਲੱਗੀਆਂ ਹੋਈਆਂ ਸਨ।
Exam Tips:
a) ਕਾਰਨ ਦੱਸਣ ਲਈ ‘ਇਸ ਲਈ… ਕਿਉਂਕਿ’ ਦੀ ਵਰਤੋਂ ਕਰੋ।
Question 5: ਦੀਪੂ ਨੇ ਚਿੜੀ ਨੂੰ ਕੀ ਕਿਹਾ?
Answer:
ਦੀਪੂ ਨੇ ਚਿੜੀ ਨੂੰ ਆਪਣੇ ਨਾਲ ਖੇਡਣ ਲਈ ਕਿਹਾ।
Exam Tips:
a) ਉੱਤਰ ਪਾਠ ਦੇ ਆਧਾਰ ’ਤੇ ਛੋਟਾ ਤੇ ਸਿੱਧਾ ਲਿਖੋ।
Question 6: ਦੀਪੂ ਕਿਉਂ ਉਦਾਸ ਹੋ ਗਿਆ?
Answer:
ਦੀਪੂ ਇਸ ਲਈ ਉਦਾਸ ਹੋ ਗਿਆ, ਕਿਉਂਕਿ ਉਸ ਨਾਲ ਖੇਡਣ ਲਈ ਕੋਈ ਵੀ ਵਿਹਲਾ ਨਹੀਂ ਸੀ।
Exam Tips:
a) ਉੱਤਰ ਵਿਚ ਕਾਰਨ ਸਾਫ਼ ਲਿਖੋ।
Question 7: ਹੇਠਾਂ ‘ਉ’ ਸੂਚੀ ਵਿਚ ਕੁਝ ਜੀਵਾਂ (ਜੀਵ-ਜੰਤੂਆਂ) ਦੇ ਨਾਂ ਦਿੱਤੇ ਹਨ। ‘ਅ’ ਸੂਚੀ ਵਿਚ ਜਿਹੜਾ-ਜਿਹੜਾ ਉਹ ਕੰਮ ਕਰ ਰਹੇ ਸਨ, ਉਹ ਕੰਮ ਲਿਖਿਆ ਹੈ। ਇਨ੍ਹਾਂ ਨੂੰ ਮੇਲੋ:
(ਉ) ਮਧੂ-ਮੱਖੀਆਂ, ਕੁੱਤਾ, ਚਿੜੀਆਂ, ਕੀੜੀਆਂ
(ਅ) ਆਲ੍ਹਣਾ, ਸ਼ਹਿਦ, ਭੋਜਨ, ਰਖਵਾਲੀ
Answer:
ਮਧੂ-ਮੱਖੀਆਂ – ਸ਼ਹਿਦ
ਕੁੱਤਾ – ਰਖਵਾਲੀ
ਚਿੜੀਆਂ – ਆਲ੍ਹਣਾ
ਕੀੜੀਆਂ – ਭੋਜਨ
Exam Tips:
a) ਕਹਾਣੀ ਯਾਦ ਕਰੋ ਕਿ ਹਰ ਜੀਵ ਕਿਹੜਾ ਕੰਮ ਕਰ ਰਿਹਾ ਸੀ।
b) ਇੱਕ ਸ਼ਬਦ ਦਾ ਜੋੜ ਇੱਕ ਵਾਰ ਹੀ ਬਣਦਾ ਹੈ।
Question 8: ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ:
(ਉ) ਦੀਪੂ ਸਕੂਲ ਨਹੀਂ ਜਾਣਾ ਚਾਹੁੰਦਾ ਸੀ, ਕਿਉਂਕਿ – ਉਸ ਦਾ ਸਕੂਲ ਦੂਰ ਸੀ / ਉਸ ਦਾ ਜੀਅ ਕਰਦਾ ਸੀ, ਸਾਰਾ ਦਿਨ ਖੇਡਦਾ ਰਹੇ / ਉਸ ਨੂੰ ਸਵੇਰੇ ਜਲਦੀ ਉੱਠਣਾ ਪੈਂਦਾ ਸੀ।
(ਅ) ਮਧੂ-ਮੱਖੀਆਂ ਦੀਪੂ ਨਾਲ ਨਹੀਂ ਖੇਡ ਸਕਦੀਆਂ ਸਨ, ਕਿਉਂਕਿ – ਉਨ੍ਹਾਂ ਨੇ ਸ਼ਹਿਦ ਇਕੱਠਾ ਕਰਨਾ ਸੀ / ਉਹ ਥੱਕੀਆਂ ਹੋਈਆਂ ਸਨ / ਉਨ੍ਹਾਂ ਨੇ ਆਪਸ ਵਿਚ ਖੇਡਣਾ ਸੀ।
(ਇ) ਕੁੱਤਾ ਦੀਪੂ ਨਾਲ ਨਹੀਂ ਖੇਡਣਾ ਚਾਹੁੰਦਾ ਸੀ, ਕਿਉਂਕਿ – ਉਸ ਨੂੰ ਦੀਪੂ ਚੰਗਾ ਨਹੀਂ ਸੀ ਲਗਦਾ / ਉਸ ਦਾ ਮਾਲਕ ਘਰ ਬੈਠਾ ਹੋਇਆ ਸੀ / ਉਸ ਨੇ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਸੀ।
(ਸ) ਚਿੜੀ ਦੀਪੂ ਨਾਲ ਨਹੀਂ ਖੇਡ ਸਕਦੀ ਸੀ, ਕਿਉਂਕਿ – ਉਸ ਨੂੰ ਦੀਪੂ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਸੀ / ਉਸ ਨੇ ਆਪਣਾ ਆਲ੍ਹਣਾ ਬਣਾਉਣਾ ਸੀ / ਉਸ ਦਾ ਆਲ੍ਹਣਾ ਡਿਗ ਪਿਆ ਸੀ।
(ਹ) ਕੀੜੀਆਂ ਦੀਪੂ ਨਾਲ ਨਹੀਂ ਖੇਡ ਸਕਦੀਆਂ ਸਨ, ਕਿਉਂਕਿ – ਉਨ੍ਹਾਂ ਨੇ ਆਪਣਾ ਭੋਜਨ ਇਕੱਠਾ ਕਰਨਾ ਸੀ / ਉਹ ਆਪਣੀਆਂ ਖੁੱਡਾਂ ਵਿਚ ਬੈਠਣਾ ਚਾਹੁੰਦੀਆਂ ਸਨ / ਉਨ੍ਹਾਂ ਨੇ ਦੂਰ ਜਾਣਾ ਸੀ।
Answer:
(ਉ) ਉਸ ਦਾ ਜੀਅ ਕਰਦਾ ਸੀ, ਸਾਰਾ ਦਿਨ ਖੇਡਦਾ ਰਹੇ।
(ਅ) ਉਨ੍ਹਾਂ ਨੇ ਸ਼ਹਿਦ ਇਕੱਠਾ ਕਰਨਾ ਸੀ।
(ਇ) ਉਸ ਨੇ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਸੀ।
(ਸ) ਉਸ ਨੇ ਆਪਣਾ ਆਲ੍ਹਣਾ ਬਣਾਉਣਾ ਸੀ।
(ਹ) ਉਨ੍ਹਾਂ ਨੇ ਆਪਣਾ ਭੋਜਨ ਇਕੱਠਾ ਕਰਨਾ ਸੀ।
Exam Tips:
a) ਤਿੰਨੇ ਵਿਕਲਪ ਪੜ੍ਹ ਕੇ ਕਹਾਣੀ ਦੇ ਆਧਾਰ ’ਤੇ ਠੀਕ ਵਿਕਲਪ ਚੁਣੋ।
(iii) ਪੜ੍ਹੋ, ਸਮਝੋ ਤੇ ਉੱਤਰ ਦਿਓ
Question 1: ਪਾਠ-ਪੁਸਤਕ ਵਿਚੋਂ ਪੈਰਾ “ਸਵੇਰੇ ਉੱਠ ਕੇ ਉਹ ਭੱਜਾ-ਭੱਜਾ ਬਾਗ਼ ਵਿੱਚ ਗਿਆ…” ਪੜ੍ਹ ਕੇ ਉੱਤਰ ਦਿਓ: ਦੀਪੂ ਸਵੇਰੇ ਉੱਠ ਕੇ ਕਿੱਥੇ ਗਿਆ?
Answer:
ਬਾਗ਼ ਵਿਚ।
Exam Tips:
a) ਪਹਿਲਾਂ ਪਾਠ-ਪੁਸਤਕ ਦਾ ਪੈਰਾ ਧਿਆਨ ਨਾਲ ਪੜ੍ਹੋ।
b) ਉੱਤਰ ਪੈਰੇ ਵਿਚੋਂ ਹੀ ਲੱਭੋ।
Question 2: ਪਾਠ-ਪੁਸਤਕ ਵਿਚੋਂ ਪੈਰਾ “ਸਵੇਰੇ ਉੱਠ ਕੇ ਉਹ ਭੱਜਾ-ਭੱਜਾ ਬਾਗ਼ ਵਿੱਚ ਗਿਆ…” ਪੜ੍ਹ ਕੇ ਉੱਤਰ ਦਿਓ: ਮਧੂ-ਮੱਖੀਆਂ ਕਿੱਥੇ ਮੰਡਲਾ ਰਹੀਆਂ ਸਨ?
Answer:
ਫੁੱਲਾਂ ਉੱਤੇ।
Exam Tips:
a) ਪਹਿਲਾਂ ਪਾਠ-ਪੁਸਤਕ ਦਾ ਪੈਰਾ ਧਿਆਨ ਨਾਲ ਪੜ੍ਹੋ।
b) ਉੱਤਰ ਪੈਰੇ ਵਿਚੋਂ ਹੀ ਲੱਭੋ।
Question 3: ਪਾਠ-ਪੁਸਤਕ ਵਿਚੋਂ ਪੈਰਾ “ਸਵੇਰੇ ਉੱਠ ਕੇ ਉਹ ਭੱਜਾ-ਭੱਜਾ ਬਾਗ਼ ਵਿੱਚ ਗਿਆ…” ਪੜ੍ਹ ਕੇ ਉੱਤਰ ਦਿਓ: ਮਧੂ-ਮੱਖੀ ਕੀ ਕੰਮ ਕਰ ਰਹੀ ਸੀ?
Answer:
ਸ਼ਹਿਦ ਇਕੱਠਾ ਕਰ ਰਹੀ ਸੀ।
Exam Tips:
a) ਪਹਿਲਾਂ ਪਾਠ-ਪੁਸਤਕ ਦਾ ਪੈਰਾ ਧਿਆਨ ਨਾਲ ਪੜ੍ਹੋ।
b) ਉੱਤਰ ਪੈਰੇ ਵਿਚੋਂ ਹੀ ਲੱਭੋ।
Question 4: ਪਾਠ-ਪੁਸਤਕ ਵਿਚੋਂ ਪੈਰਾ “ਸਵੇਰੇ ਉੱਠ ਕੇ ਉਹ ਭੱਜਾ-ਭੱਜਾ ਬਾਗ਼ ਵਿੱਚ ਗਿਆ…” ਪੜ੍ਹ ਕੇ ਉੱਤਰ ਦਿਓ: ਕੌਣ ਭੱਜਿਆ ਜਾ ਰਿਹਾ ਸੀ?
Answer:
ਮੋਤੀ ਨਾਂ ਦਾ ਕੁੱਤਾ।
Exam Tips:
a) ਪਹਿਲਾਂ ਪਾਠ-ਪੁਸਤਕ ਦਾ ਪੈਰਾ ਧਿਆਨ ਨਾਲ ਪੜ੍ਹੋ।
b) ਉੱਤਰ ਪੈਰੇ ਵਿਚੋਂ ਹੀ ਲੱਭੋ।
Question 5: ਪਾਠ-ਪੁਸਤਕ ਵਿਚੋਂ ਪੈਰਾ “ਸਵੇਰੇ ਉੱਠ ਕੇ ਉਹ ਭੱਜਾ-ਭੱਜਾ ਬਾਗ਼ ਵਿੱਚ ਗਿਆ…” ਪੜ੍ਹ ਕੇ ਉੱਤਰ ਦਿਓ: ਮੋਤੀ ਨੇ ਕਿਹੜਾ ਕੰਮ ਕਰਨਾ ਸੀ?
Answer:
ਮਾਲਕ ਦੇ ਘਰ ਦੀ ਰਖਵਾਲੀ ਕਰਨੀ ਸੀ।
Exam Tips:
a) ਪਹਿਲਾਂ ਪਾਠ-ਪੁਸਤਕ ਦਾ ਪੈਰਾ ਧਿਆਨ ਨਾਲ ਪੜ੍ਹੋ।
b) ਉੱਤਰ ਪੈਰੇ ਵਿਚੋਂ ਹੀ ਲੱਭੋ।
Question 6: ਪਾਠ-ਪੁਸਤਕ ਵਿਚੋਂ ਪੈਰਾ “ਸਵੇਰੇ ਉੱਠ ਕੇ ਉਹ ਭੱਜਾ-ਭੱਜਾ ਬਾਗ਼ ਵਿੱਚ ਗਿਆ…” ਪੜ੍ਹ ਕੇ ਉੱਤਰ ਦਿਓ: ਮੋਤੀ ਨੂੰ ਕੀ ਡਰ ਸੀ?
Answer:
ਚੋਰ ਦਾ।
Exam Tips:
a) ਪਹਿਲਾਂ ਪਾਠ-ਪੁਸਤਕ ਦਾ ਪੈਰਾ ਧਿਆਨ ਨਾਲ ਪੜ੍ਹੋ।
b) ਉੱਤਰ ਪੈਰੇ ਵਿਚੋਂ ਹੀ ਲੱਭੋ।
(iv) ਬਹੁਵਿਕਲਪੀ ਪ੍ਰਸ਼ਨ
Question 1: ਦੀਪੂ ਕਿਹੜੀ ਜਮਾਤ ਵਿਚ ਪੜ੍ਹਦਾ ਸੀ?
Answer:
ਤੀਜੀ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 2: ਦੀਪੂ ਦਾ ਮਨ ਸਾਰਾ ਦਿਨ ਕੀ ਕਰਨ ਨੂੰ ਕਰਦਾ ਸੀ?
Answer:
ਖੇਡਣ ਨੂੰ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 3: ਦੀਪੂ ਸਵੇਰੇ-ਸਵੇਰੇ ਕਿੱਥੇ ਗਿਆ?
Answer:
ਬਾਗ਼ ਵਿਚ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 4: ਫੁੱਲਾਂ ‘ਤੇ ਕੌਣ ਮੰਡਰਾ ਰਿਹਾ ਸੀ?
Answer:
ਮਧੂ-ਮੱਖੀਆਂ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 5: ਮਧੂ-ਮੱਖੀ ਕੀ ਇਕੱਠਾ ਕਰਨ ਵਿਚ ਲੱਗੀ ਹੋਈ ਸੀ?
Answer:
ਸ਼ਹਿਦ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 6: ਮੋਤੀ ਕਿਸ ਦਾ ਨਾਂ ਹੈ?
Answer:
ਕੁੱਤੇ ਦਾ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 7: ਆਲ੍ਹਣਾ ਕੌਣ ਬਣਾ ਰਹੀ ਸੀ?
Answer:
ਚਿੜੀ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 8: ਚਿੜੀ ਨੇ ਦੀਪੂ ਨੂੰ ਕੀ ਸਮਝਿਆ?
Answer:
ਵਿਹਲਾ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 9: ਚਿੜੀ ਨੇ ਬਾਰਿਸ਼ ਆਉਣ ਤੋਂ ਪਹਿਲਾਂ ਕੀ ਬਣਾਉਣਾ ਸੀ?
Answer:
ਆਲ੍ਹਣਾ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 10: ਮੂੰਹ ਵਿਚ ਅਨਾਜ ਦੇ ਦਾਣੇ ਚੁੱਕੀ ਕੌਣ ਜਾ ਰਹੀਆਂ ਸਨ?
ਜਾਂ
ਕਤਾਰ ਵਿਚ ਕੌਣ ਤੁਰ ਰਹੀਆਂ ਸਨ?
Answer:
ਕੀੜੀਆਂ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 11: ਕੀੜੀਆਂ ਕੀ ਇਕੱਠਾ ਕਰ ਰਹੀਆਂ ਹਨ?
Answer:
ਭੋਜਨ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 12: “ਦੀਪੂ ਨੇ ਛੁੱਟੀ ਲਈ” ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ?
Answer:
ਵਿਹਲੇ ਨਾ ਰਹਿਣ ਦੀ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 13: “ਦੀਪੂ ਨੇ ਛੁੱਟੀ ਲਈ” ਕਹਾਣੀ ਹੈ ਜਾਂ ਲੇਖ?
Answer:
ਕਹਾਣੀ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
Question 14: ਰੋਜ਼ਾਨਾ ਦਾ ਕੀ ਅਰਥ ਹੈ?
Answer:
ਹਰ ਰੋਜ਼।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਕਹਾਣੀ ਯਾਦ ਕਰੋ।
(v) ਹੋਰ ਪ੍ਰਸ਼ਨ
Question 1: ਦੀਪੂ ਛੁੱਟੀ ਵਾਲੇ ਦਿਨ ਕਿਸ-ਕਿਸ ਕੋਲ ਖੇਡਣ ਲਈ ਗਿਆ?
Answer:
1. ਮਧੂ-ਮੱਖੀਆਂ,
2. ਕੁੱਤਾ ਮੋਤੀ,
3. ਚਿੜੀ,
4. ਕੀੜੀਆਂ।
Exam Tips:
a) ਜਿਸ ਤਰਤੀਬ ਨਾਲ ਦੀਪੂ ਮਿਲਿਆ, ਉਸੇ ਤਰਤੀਬ ਵਿਚ ਨਾਂ ਲਿਖੋ।
b) ਚਾਰੇ ਜੀਵਾਂ ਦੇ ਨਾਂ ਲਿਖੋ।
Free study material for Punjabi
Free Punjab Board Textbook Explanations: Class 3 Punjabi Punjabi Medium Chapter 04 ਦੀਪੂ ਨੇ ਛੁੱਟੀ ਲਈ
Official Punjab Board Solutions for Punjabi Medium Chapter 04 ਦੀਪੂ ਨੇ ਛੁੱਟੀ ਲਈ
Review comprehensive exercise answers for Class 3 Punjabi Punjabi Medium Chapter 04 ਦੀਪੂ ਨੇ ਛੁੱਟੀ ਲਈ. Fully updated to match current Punjab Board syllabus guidelines, these textbook solutions help students verify their work and maintain accurate study notes.
Step-by-Step Explanations for Punjabi Medium Chapter 04 ਦੀਪੂ ਨੇ ਛੁੱਟੀ ਲਈ
Beyond providing final answers, these guides offer step-by-step breakdowns for complex queries in the Class 3 Punjabi module. This approach helps students balance theoretical depth with practical problem-solving skills required for Punjab Board exams.
Next Steps in Your Punjabi Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 3 Punjabi.
FAQs
The complete and updated PSEB 3rd Class Punjabi Solutions Chapter 4 ਦੀਪੂ ਨੇ ਛੁੱਟੀ ਲਈ is available for free on StudiesToday.com. These solutions for Class 3 Punjabi are as per latest Punjab Board curriculum.
Yes, our experts have revised the PSEB 3rd Class Punjabi Solutions Chapter 4 ਦੀਪੂ ਨੇ ਛੁੱਟੀ ਲਈ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 4 ਦੀਪੂ ਨੇ ਛੁੱਟੀ ਲਈ will help students to get full marks in the theory paper.
Yes, we provide bilingual support for Class 3 Punjabi. You can access PSEB 3rd Class Punjabi Solutions Chapter 4 ਦੀਪੂ ਨੇ ਛੁੱਟੀ ਲਈ in both English and Hindi medium.
Yes, you can download the entire PSEB 3rd Class Punjabi Solutions Chapter 4 ਦੀਪੂ ਨੇ ਛੁੱਟੀ ਲਈ in printable PDF format for offline study on any device.