Solutions for Class 3 Punjabi: Punjabi Medium Chapter 21 ਰੰਗਾਂ ਦੀ ਖੇਡ-ਹੋਲੀ
Explore reliable textbook solutions for Punjabi Medium Chapter 21 ਰੰਗਾਂ ਦੀ ਖੇਡ-ਹੋਲੀ tailored for Class 3 learners. Utilizing these Punjabi answers ensures thorough preparation and strengthens foundational knowledge before final Punjab Board evaluations.
Practice Class 3 Punjabi Solutions: Punjabi Medium Chapter 21 ਰੰਗਾਂ ਦੀ ਖੇਡ-ਹੋਲੀ
Access the complete solution PDF for Class 3 Punjabi below. Regular practice with these targeted textbook answers builds familiarity with standard question patterns and helps secure higher marks in final school evaluations.
(i) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਠੀਕ ਉੱਤਰ ਅੱਗੇ ਸਹੀ (ਸਹੀ) ਦਾ ਨਿਸ਼ਾਨ ਲਾਓ :
(ੳ) ਰੰਗਾਂ ਦੀ ਖੇਡ ਕਿਹੜੀ ਹੈ? (ਕਬੱਡੀ / ਲੁੱਡੀ / ਹੋਲੀ)
(ਅ) ਬੱਚਿਆਂ ਨੂੰ ਹੋਲੀ ਦੀ ਖੇਡ ਕਿਸ ਤਰ੍ਹਾਂ ਦੀ ਲਗਦੀ ਹੈ? (ਔਖੀ / ਪਿਆਰੀ / ਭੈੜੀ)
(ਇ) ਕੁੜੀਆਂ ਭੱਜ ਕੇ ਕਿੱਥੇ ਚੜ੍ਹ ਗਈਆਂ? (ਕੋਠੇ ‘ਤੇ / ਦਰੱਖ਼ਤ ‘ਤੇ / ਉੱਚੀ ਥਾਂ ‘ਤੇ)
Answer:
(ੳ) ਹੋਲੀ
(ਅ) ਪਿਆਰੀ
(ਇ) ਕੋਠੇ ‘ਤੇ
Exam Tips:
a) ਬਹੁ-ਵਿਕਲਪੀ ਪ੍ਰਸ਼ਨ ਵਿੱਚ ਪਹਿਲਾਂ ਕਵਿਤਾ ਦੀ ਸਤਰ ਯਾਦ ਕਰੋ, ਫਿਰ ਵਿਕਲਪ ਚੁਣੋ।
b) ਹਰ ਭਾਗ ਦਾ ਉੱਤਰ ਵੱਖਰਾ ਲਿਖੋ।
Question 2: ਹੇਠ ਲਿਖੀਆਂ ਅਧੂਰੀਆਂ ਸਤਰਾਂ ਨੂੰ ਪੂਰੀਆਂ ਕਰੋ (ਪਾਠ-ਪੁਸਤਕ ਦੀ ਕਵਿਤਾ ਦੀਆਂ ਅਧੂਰੀਆਂ ਸਤਰਾਂ ਦੇ ਭਾਗ (ੳ), (ਅ) ਅਤੇ (ੲ)) :
Answer:
ਪਾਠ-ਪੁਸਤਕ ਵਿੱਚੋਂ ‘ਰੰਗਾਂ ਦੀ ਖੇਡ-ਹੋਲੀ’ ਕਵਿਤਾ ਪੜ੍ਹ ਕੇ ਸਤਰਾਂ ਪੂਰੀਆਂ ਕਰੋ।
Exam Tips:
a) ਸਤਰਾਂ ਪੂਰੀਆਂ ਕਰਨ ਲਈ ਕਵਿਤਾ ਦੀ ਤੁਕਾਂਤ (ਇੱਕੋ ਜਿਹੀ ਧੁਨੀ ਵਾਲੇ ਸ਼ਬਦ) ਵੱਲ ਧਿਆਨ ਦਿਓ।
b) ਕਵਿਤਾ ਨੂੰ ਕਈ ਵਾਰ ਪੜ੍ਹ ਕੇ ਯਾਦ ਕਰੋ।
Question 3: ਇਸ ਕਵਿਤਾ ਵਿਚ ਆਏ ਰੰਗਾਂ ਦੇ ਨਾਂ ਲਿਖੋ।
Answer:
ਹਰਾ, ਪਿਆਜ਼ੀ, ਗੁਲਾਲ, ਲਾਲ, ਗੁਲਾਬੀ, ਨੀਲਾ ਤੇ ਫਿਰੋਜ਼ੀ।
Exam Tips:
a) ਸਾਰੇ ਰੰਗਾਂ ਦੇ ਨਾਂ ਕਵਿਤਾ ਵਿੱਚੋਂ ਲੱਭ ਕੇ ਕਾਮਿਆਂ ਨਾਲ ਅਲੱਗ-ਅਲੱਗ ਲਿਖੋ।
b) ਲਿਖਣ ਤੋਂ ਬਾਅਦ ਗਿਣਤੀ ਦੁਬਾਰਾ ਜਾਂਚ ਲਓ।
Question 4: ਇਸ ਕਵਿਤਾ ਵਿਚ ਹੋਲੀ ਖੇਡਦੇ ਬੱਚਿਆਂ ਦੇ ਨਾਂ ਲਿਖੋ।
Answer:
ਮੀਤ, ਪ੍ਰੀਤ, ਲਾਡੀ, ਕਰਮੀ, ਰਾਣੋ ਤੇ ਦੀਪ।
Exam Tips:
a) ਬੱਚਿਆਂ ਦੇ ਨਾਂ ਕਵਿਤਾ ਵਿੱਚ ਆਏ ਕ੍ਰਮ ਅਨੁਸਾਰ ਲਿਖੋ।
b) ਨਾਂ ਲਿਖਦੇ ਸਮੇਂ ਸ਼ਬਦ-ਜੋੜਾਂ ਦਾ ਧਿਆਨ ਰੱਖੋ।
Question 5: ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ :
ਰੰਗ-ਬਰੰਗੇ, ਖ਼ੁਸ਼ੀ, ਹੋਲੀ, ਟੋਲੀ, ਵਾਹਵਾ, ਮੁੱਠੀ, ਡੋਲ੍ਹਿਆ, ਕੋਠੇ, ਚੁੰਨੀ, ਰੌਲਾ, ਨਿਆਰੀ।
Answer:
ਰੰਗ-ਬਰੰਗੇ (ਕਈ ਰੰਗਾਂ ਦੇ) – ਉਸ ਨੇ ਰੰਗ-ਬਰੰਗੇ ਕੱਪੜੇ ਪਹਿਨੇ ਹੋਏ ਸਨ।
ਖ਼ੁਸ਼ੀ (ਆਨੰਦ) – ਤਿਉਹਾਰ ਖ਼ੁਸ਼ੀ ਦਾ ਦਿਨ ਹੁੰਦਾ ਹੈ।
ਹੋਲੀ (ਰੰਗਾਂ ਦਾ ਤਿਉਹਾਰ) – ਐਤਕੀਂ ਹੋਲੀ ਦਾ ਤਿਉਹਾਰ 8 ਮਾਰਚ ਨੂੰ ਮਨਾਇਆ ਜਾਵੇਗਾ।
ਟੋਲੀ (ਢਾਣੀ) – ਮੁੰਡਿਆਂ ਦੀ ਟੋਲੀ ਗੱਪਾਂ ਮਾਰ ਰਹੀ ਹੈ।
ਵਾਹਵਾ (ਪ੍ਰਸੰਸਾ ਕਰਨ ਵਾਲਾ ਸ਼ਬਦ, ਬੱਲੇ-ਬੱਲੇ) – ਵਾਹਵਾ! ਸੋਹਣੀ ਖੇਡ ਹੈ।
ਮੁੱਠੀ (ਮੀਟਿਆ ਹੱਥ) – ਦੱਸ, ਮੇਰੀ ਮੁੱਠੀ ਵਿਚ ਕੀ ਹੈ?
ਡੋਲ੍ਹਿਆ (ਰੋੜ੍ਹਿਆ) – ਦੁੱਧ ਕਿਸ ਨੇ ਡੋਲ੍ਹਿਆ ਹੈ?
ਕੋਠੇ (ਕਮਰੇ ਦਾ ਉਪਰਲਾ ਹਿੱਸਾ, ਛੱਤ) – ਕੋਠੇ ਉੱਤੇ ਚੜ੍ਹ ਕੇ ਪਤੰਗ ਨਾ ਉਡਾ।
ਚੁੰਨੀ (ਦੁਪੱਟਾ) – ਮੇਰੀ ਚੁੰਨੀ ਦਾ ਰੰਗ ਲਾਲ ਹੈ।
ਰੌਲਾ (ਸ਼ੋਰ, ਬਹੁਤ ਉੱਚੀਆਂ ਅਵਾਜ਼ਾਂ) – ਕਲਾਸ ਵਿਚ ਬੱਚੇ ਰੌਲਾ ਪਾ ਰਹੇ ਹਨ।
ਨਿਆਰੀ (ਸਭ ਤੋਂ ਵਿਸ਼ੇਸ਼) – ਤਾਜ ਮਹੱਲ ਦੀ ਸੋਭਾ ਨਿਆਰੀ ਹੈ।
Exam Tips:
a) ਵਾਕ ਛੋਟੇ ਅਤੇ ਸਪੱਸ਼ਟ ਬਣਾਓ ਜਿਨ੍ਹਾਂ ਵਿੱਚ ਸ਼ਬਦ ਦਾ ਅਰਥ ਝਲਕੇ।
b) ਹਰ ਸ਼ਬਦ ਲਈ ਵੱਖਰਾ ਵਾਕ ਲਿਖੋ।
(ii) ਬਹੁਵਿਕਲਪੀ ਪ੍ਰਸ਼ਨ
ਹੇਠ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਚੁਣ ਕੇ ਉਸ ਅੱਗੇ ਸਹੀ (ਸਹੀ) ਦਾ ਨਿਸ਼ਾਨ ਲਾਓ :
Question 1: ਹੋਲੀ ਦੇ ਦਿਨ ਖੇਡੀ ਜਾਂਦੀ ਕਿਹੜੀ ਖੇਡ ਪਿਆਰੀ ਲਗਦੀ ਹੈ?
Answer:
ਰੰਗਾਂ ਦੀ
Exam Tips:
a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਸੰਬੰਧਿਤ ਭਾਗ ਨੂੰ ਯਾਦ ਕਰੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 2: ਕਿਹੜਾ ਰੰਗ ਮੂੰਹਾਂ ਉੱਤੇ ਮਲ ਕੇ ਹੋਲੀ ਖੇਡੀ ਜਾਵੇਗੀ?
Answer:
ਗੁਲਾਲ
Exam Tips:
a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਸੰਬੰਧਿਤ ਭਾਗ ਨੂੰ ਯਾਦ ਕਰੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 3: ਮੀਤ ਨੇ ਕਿਹੜਾ ਰੰਗ ਘੋਲਿਆ ਹੋਇਆ ਸੀ?
Answer:
ਲਾਲ
Exam Tips:
a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਸੰਬੰਧਿਤ ਭਾਗ ਨੂੰ ਯਾਦ ਕਰੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 4: ਪ੍ਰੀਤ ਨੇ ਕਿਹੜਾ ਰੰਗ ਡੋਲ੍ਹਿਆ ਸੀ?
Answer:
ਨੀਲਾ
Exam Tips:
a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਸੰਬੰਧਿਤ ਭਾਗ ਨੂੰ ਯਾਦ ਕਰੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 5: ਲਾਡੀ ਨੇ ਰੰਗ ਕਾਹਦੇ ਵਿਚ ਭਰਿਆ ਸੀ?
Answer:
ਸ਼ੀਸ਼ੀ ਵਿਚ
Exam Tips:
a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਸੰਬੰਧਿਤ ਭਾਗ ਨੂੰ ਯਾਦ ਕਰੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 6: ਕੁੜੀਆਂ ਭੱਜ ਕੇ ਕਿੱਥੇ ਚੜ੍ਹ ਗਈਆਂ?
Answer:
ਕੋਠੇ ‘ਤੇ
Exam Tips:
a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਸੰਬੰਧਿਤ ਭਾਗ ਨੂੰ ਯਾਦ ਕਰੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 7: ਕੁੜੀਆਂ ਨੇ ਹੱਥਾਂ ਵਿਚ ਕੀ ਫੜਿਆ ਹੋਇਆ ਸੀ?
Answer:
ਪਿਚਕਾਰੀਆਂ ਨੂੰ
Exam Tips:
a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਸੰਬੰਧਿਤ ਭਾਗ ਨੂੰ ਯਾਦ ਕਰੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 8: ਰਾਣੋ ਨੇ ਪਿਚਕਾਰੀ ਮਾਰ ਕੇ ਕਿਸ ਦੀ ਚੁੰਨੀ ਰੰਗੀ?
Answer:
ਦੀਪ ਦੀ
Exam Tips:
a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਸੰਬੰਧਿਤ ਭਾਗ ਨੂੰ ਯਾਦ ਕਰੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 9: ਬਾਲ ਕੀ ਖੇਡਦੇ ਚੰਗੇ ਲਗਦੇ ਸਨ?
Answer:
ਹੋਲੀ
Exam Tips:
a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਸੰਬੰਧਿਤ ਭਾਗ ਨੂੰ ਯਾਦ ਕਰੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
Question 10: ‘ਨਿਆਰੀ’ ਦਾ ਕੀ ਅਰਥ ਹੈ?
Answer:
ਵੱਖਰੀ
Exam Tips:
a) ਪ੍ਰਸ਼ਨ ਧਿਆਨ ਨਾਲ ਪੜ੍ਹ ਕੇ ਕਵਿਤਾ ਦੇ ਸੰਬੰਧਿਤ ਭਾਗ ਨੂੰ ਯਾਦ ਕਰੋ।
b) ਉੱਤਰ ਛੋਟਾ ਤੇ ਸਿੱਧਾ ਲਿਖੋ।
ਵਿਆਕਰਨ
Question 1: ਸਮਝੋ ਅਤੇ ਲਿਖੋ (ਇਕ-ਵਚਨ ਤੋਂ ਬਹੁ-ਵਚਨ) :
ਕੁੜੀ – ਕੁੜੀਆਂ; ਟੋਲੀ – ………; ਚੁੰਨੀ – ………; ਮੁੱਠੀ – ………; ਪਿਚਕਾਰੀ – ………; ਸ਼ੀਸ਼ੀ – ………
Answer:
ਕੁੜੀ : ਕੁੜੀਆਂ
ਟੋਲੀ : ਟੋਲੀਆਂ
ਚੁੰਨੀ : ਚੁੰਨੀਆਂ
ਮੁੱਠੀ : ਮੁੱਠੀਆਂ
ਪਿਚਕਾਰੀ : ਪਿਚਕਾਰੀਆਂ
ਸ਼ੀਸ਼ੀ : ਸ਼ੀਸ਼ੀਆਂ
Exam Tips:
a) ਇਸਤਰੀ ਲਿੰਗ ਦੇ ਇਕ-ਵਚਨ ਸ਼ਬਦਾਂ ਦੇ ਅੰਤ ਵਿੱਚ ‘ਆਂ’ ਲਗਾਉਣ ਨਾਲ ਬਹੁ-ਵਚਨ ਬਣਦਾ ਹੈ।
b) ਬਹੁ-ਵਚਨ ਬਣਾ ਕੇ ਹਰ ਸ਼ਬਦ ਦਾ ਇੱਕ ਵਾਕ ਵੀ ਬਣਾ ਕੇ ਵੇਖੋ।
Free study material for Punjabi
Punjabi Class 3 Curriculum Solutions: Punjabi Medium Chapter 21 ਰੰਗਾਂ ਦੀ ਖੇਡ-ਹੋਲੀ
Textbook Solutions for Class 3 Punjabi Punjabi Medium Chapter 21 ਰੰਗਾਂ ਦੀ ਖੇਡ-ਹੋਲੀ
Access structured Punjab Board textbook solutions for Punjabi Medium Chapter 21 ਰੰਗਾਂ ਦੀ ਖੇਡ-ਹੋਲੀ. Designed in alignment with the latest academic curriculum for Class 3 Punjabi, these answers cover all end-of-chapter exercises to support daily learning and homework completion.
Mastering Theoretical and Practical Questions
Each solution includes detailed reasoning to foster genuine comprehension of Punjabi Medium Chapter 21 ਰੰਗਾਂ ਦੀ ਖੇਡ-ਹੋਲੀ concepts. Reviewing these step-by-step breakdowns allows learners to master both analytical and descriptive questions expected in school evaluations.
Effective Self-Study and Homework Assistance
These resources act as an effective roadmap for daily homework tasks and independent study. Supplement your review of Punjabi Medium Chapter 21 ਰੰਗਾਂ ਦੀ ਖੇਡ-ਹੋਲੀ with official sample papers and interactive practice tests available on our platform free of charge.
FAQs
The complete and updated PSEB 3rd Class Punjabi Solutions Chapter 21 ਰੰਗਾਂ ਦੀ ਖੇਡ-ਹੋਲੀ is available for free on StudiesToday.com. These solutions for Class 3 Punjabi are as per latest Punjab Board curriculum.
Yes, our experts have revised the PSEB 3rd Class Punjabi Solutions Chapter 21 ਰੰਗਾਂ ਦੀ ਖੇਡ-ਹੋਲੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class Punjabi Solutions Chapter 21 ਰੰਗਾਂ ਦੀ ਖੇਡ-ਹੋਲੀ will help students to get full marks in the theory paper.
Yes, we provide bilingual support for Class 3 Punjabi. You can access PSEB 3rd Class Punjabi Solutions Chapter 21 ਰੰਗਾਂ ਦੀ ਖੇਡ-ਹੋਲੀ in both English and Hindi medium.
Yes, you can download the entire PSEB 3rd Class Punjabi Solutions Chapter 21 ਰੰਗਾਂ ਦੀ ਖੇਡ-ਹੋਲੀ in printable PDF format for offline study on any device.