Download Punjab Board Solutions for Class 3 EVS Punjabi Medium Chapter 19 ਡਿਜੀਟਲ ਉਪਕਰਨ
Review structured textbook solutions for Class 3 EVS Punjabi Medium Chapter 19 ਡਿਜੀਟਲ ਉਪਕਰਨ. Built according to Punjab Board guidelines for the 2026-27 academic year, these downloadable answers support daily revision and problem-solving accuracy.
Access Punjab Board Solutions and Answers
Navigate directly to the solved EVS textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਪਾਠ-ਪੁਸਤਕ ਪ੍ਰਸ਼ਨ-ਉੱਤਰ (ਪੰਨਾ 126)
Question 1: ਖ਼ਾਲੀ ਥਾਂਵਾਂ ਭਰੋ: (ਕੰਪਿਊਟਰ, ਡਿਜੀਟਲ, ਫਰਿੱਜ, ਸੁਖਾਲਾ, ਮਨੋਰੰਜਨ)
(ੳ) ਰੇਡੀਓ ਸਾਡਾ ………. ਕਰਦਾ ਹੈ।
(ਅ) ………. ਖਾਣ ਵਾਲੀਆਂ ਵਸਤੂਆਂ ਨੂੰ ਠੰਡਾ ਰੱਖਦਾ ਹੈ।
(ੲ) ………. ਕੈਮਰੇ ਵਿੱਚ ਰੋਲ ਵੀ ਪਵਾਉਣਾ ਨਹੀਂ ਪੈਂਦਾ।
(ਸ) ………. ਸਮਾਰਟ ਮਸ਼ੀਨ ਹੈ ਜੋ ਸਾਡੇ ਕੰਮ ਨੂੰ ………. ਕਰਦੀ ਹੈ।
Answer:
(ੳ) ਰੇਡੀਓ ਸਾਡਾ ਮਨੋਰੰਜਨ ਕਰਦਾ ਹੈ।
(ਅ) ਫਰਿੱਜ ਖਾਣ ਵਾਲੀਆਂ ਵਸਤੂਆਂ ਨੂੰ ਠੰਡਾ ਰੱਖਦਾ ਹੈ।
(ੲ) ਡਿਜੀਟਲ ਕੈਮਰੇ ਵਿੱਚ ਰੋਲ ਵੀ ਪਵਾਉਣਾ ਨਹੀਂ ਪੈਂਦਾ।
(ਸ) ਕੰਪਿਊਟਰ ਸਮਾਰਟ ਮਸ਼ੀਨ ਹੈ ਜੋ ਸਾਡੇ ਕੰਮ ਨੂੰ ਸੁਖਾਲਾ ਕਰਦੀ ਹੈ।
Exam Tips:
a) ਡੱਬੇ ਵਿਚਲਾ ਹਰ ਸ਼ਬਦ ਇੱਕ ਹੀ ਵਾਰ ਵਰਤੋ।
b) ਸ਼ਬਦ ਭਰਨ ਮਗਰੋਂ ਪੂਰਾ ਵਾਕ ਪੜ੍ਹ ਕੇ ਜਾਂਚ ਲਓ।
Question 2: ਕੰਪਿਊਟਰ ਦੀ ਵਰਤੋਂ ਦੇ ਤਿੰਨ ਖੇਤਰ ਲਿਖੋ।
Answer:
1. ਗੇਮ ਖੇਡਣਾ
2. ਗਾਣੇ ਸੁਣਨਾ
3. ਪੜ੍ਹਾਈ ਕਰਨਾ
Exam Tips:
a) ਸੋਚੋ ਕਿ ਤੁਸੀਂ ਕੰਪਿਊਟਰ ਉੱਤੇ ਕੀ-ਕੀ ਕਰਦੇ ਹੋ।
b) ਉੱਤਰ ਛੋਟੀ ਗਿਣਤੀ-ਸੂਚੀ ਵਿੱਚ ਲਿਖੋ।
Question 3: ਗਰਮ ਪ੍ਰੈੱਸ ਦੇ ਨੇੜੇ ਕਿਉਂ ਨਹੀਂ ਆਉਣਾ ਚਾਹੀਦਾ?
Answer:
ਇਸ ਨਾਲ ਹੱਥ ਜਾਂ ਕੋਈ ਹੋਰ ਅੰਗ ਸੜ ਜਾਣ ਦਾ ਡਰ ਰਹਿੰਦਾ ਹੈ।
Exam Tips:
a) ਗਰਮ ਚੀਜ਼ਾਂ ਤੋਂ ਛੋਟੇ ਬੱਚਿਆਂ ਨੂੰ ਦੂਰ ਰੱਖੋ।
b) ਪ੍ਰੈੱਸ ਨੂੰ ਬੰਦ ਕਰ ਕੇ ਠੰਡਾ ਹੋਣ ਮਗਰੋਂ ਹੀ ਛੂਹੋ।
ਮਹੱਤਵਪੂਰਨ ਪ੍ਰਸ਼ਨ-ਉੱਤਰ: ਬਹੁਵਿਕਲਪੀ ਚੋਣ
Question 1: ਘਰਾਂ ਵਿੱਚ ਵਰਤੇ ਜਾਂਦੇ ਡਿਜੀਟਲ ਉਪਕਰਨ ਹਨ:
(ੳ) ਫਰਿੱਜ
(ਅ) ਵਾਸ਼ਿੰਗ ਮਸ਼ੀਨ
(ੲ) ਕੰਪਿਊਟਰ
(ਸ) ਸਾਰੇ ਠੀਕ
Answer:
(ਸ) ਸਾਰੇ ਠੀਕ
Exam Tips:
a) ਜਦੋਂ ਸਾਰੇ ਵਿਕਲਪ ਠੀਕ ਬੈਠਣ, ਤਾਂ ‘ਸਾਰੇ ਠੀਕ’ ਚੁਣੋ।
Question 2: ਵਾਸ਼ਿੰਗ ਮਸ਼ੀਨ ਦੀ ਵਰਤੋਂ ਕਿਸ ਕੰਮ ਲਈ ਹੁੰਦੀ ਹੈ?
(ੳ) ਕੱਪੜੇ ਧੋਣ ਲਈ
(ਅ) ਸਬਜ਼ੀਆਂ ਬਣਾਉਣ ਲਈ
(ੲ) ਗਾਣੇ ਸੁਣਨ ਲਈ
(ਸ) ਸਾਰੇ ਠੀਕ
Answer:
(ੳ) ਕੱਪੜੇ ਧੋਣ ਲਈ
Exam Tips:
a) ਹਰ ਮਸ਼ੀਨ ਨੂੰ ਉਸ ਦੇ ਕੰਮ ਨਾਲ ਜੋੜੋ: ਵਾਸ਼ਿੰਗ ਮਸ਼ੀਨ ਨਾਲ ਕੱਪੜੇ ਧੋਏ ਜਾਂਦੇ ਹਨ।
ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਫਰਿੱਜ ਦੀ ਵਰਤੋਂ ਕਿਸ ਕੰਮ ਲਈ ਹੁੰਦੀ ਹੈ?
Answer:
ਭੋਜਨ ਪਦਾਰਥ ਸੁਰੱਖਿਅਤ ਰੱਖਣ ਲਈ।
Exam Tips:
a) ਯਾਦ ਰੱਖੋ: ਫਰਿੱਜ ਖਾਣੇ ਨੂੰ ਠੰਡਾ ਤੇ ਤਾਜ਼ਾ ਰੱਖਦਾ ਹੈ।
Question 2: ਪ੍ਰੈੱਸ ਦਾ ਕੀ ਕੰਮ ਹੈ?
Answer:
ਪ੍ਰੈੱਸ ਦੀ ਵਰਤੋਂ ਕੱਪੜੇ ਪ੍ਰੈੱਸ ਕਰਨ ਲਈ ਕੀਤੀ ਜਾਂਦੀ ਹੈ।
Exam Tips:
a) ਪ੍ਰੈੱਸ ਕੱਪੜਿਆਂ ਦੀਆਂ ਸਿਲਵਟਾਂ ਕੱਢਦੀ ਹੈ।
ਗ਼ਲਤ/ਸਹੀ
Question 1: ਫਰਿੱਜ ਗਰਮ ਕਰਨ ਲਈ ਕੰਮ ਆਉਂਦਾ ਹੈ।
Answer:
ਗ਼ਲਤ। ਫਰਿੱਜ ਚੀਜ਼ਾਂ ਨੂੰ ਠੰਡਾ ਰੱਖਣ ਲਈ ਵਰਤਿਆ ਜਾਂਦਾ ਹੈ।
Exam Tips:
a) ਫਰਿੱਜ ਠੰਡਾ ਕਰਦਾ ਹੈ, ਗਰਮ ਨਹੀਂ।
Question 2: ਕੰਪਿਊਟਰ ਇੱਕ ਡਿਜੀਟਲ ਉਪਕਰਨ ਹੁੰਦਾ ਹੈ।
Answer:
ਸਹੀ।
Exam Tips:
a) ਕੰਪਿਊਟਰ, ਕੈਮਰਾ, ਮੋਬਾਈਲ ਡਿਜੀਟਲ ਉਪਕਰਨ ਹਨ।
ਮਿਲਾਣ ਕਰੋ
Question 1: ਮਿਲਾਣ ਕਰੋ:
1. ਫਰਿੱਜ
2. ਪ੍ਰੈੱਸ
3. ਕੈਮਰਾ
4. ਰੇਡੀਓ
ਨਾਲ: (ੳ) ਗਾਣੇ (ਅ) ਠੰਡਾ (ੲ) ਫੋਟੋ (ਸ) ਗਰਮ
Answer:
1. ਫਰਿੱਜ – (ਅ) ਠੰਡਾ
2. ਪ੍ਰੈੱਸ – (ਸ) ਗਰਮ
3. ਕੈਮਰਾ – (ੲ) ਫੋਟੋ
4. ਰੇਡੀਓ – (ੳ) ਗਾਣੇ
Exam Tips:
a) ਪਹਿਲਾਂ ਸੌਖੇ ਜੋੜੇ ਮਿਲਾਓ, ਫਿਰ ਬਾਕੀ।
b) ਸੋਚੋ ਕਿ ਹਰ ਮਸ਼ੀਨ ਸਾਨੂੰ ਕੀ ਦਿੰਦੀ ਹੈ।
ਦਿਮਾਗੀ ਕਸਰਤ
Question 1: ‘ਡਿਜੀਟਲ ਉਪਕਰਨ’ ਨਾਲ ਜੁੜੇ ਚਾਰ ਗੋਲਿਆਂ ਵਿੱਚ ਡਿਜੀਟਲ ਉਪਕਰਨਾਂ ਦੇ ਨਾਂ ਭਰੋ।
Answer:
ਰੇਡੀਓ, ਕੰਪਿਊਟਰ, ਟੈਲੀਵੀਜ਼ਨ, ਮੋਬਾਇਲ।
Exam Tips:
a) ਘਰ ਵਿੱਚ ਵਰਤੇ ਜਾਂਦੇ ਉਪਕਰਨਾਂ ਬਾਰੇ ਸੋਚੋ।
b) ਹਰ ਗੋਲੇ ਵਿੱਚ ਇੱਕ ਹੀ ਨਾਂ ਲਿਖੋ।
ਵੱਡੇ ਉੱਤਰ ਵਾਲਾ ਪ੍ਰਸ਼ਨ
Question 1: ਡਿਜੀਟਲ ਉਪਕਰਨਾਂ ਦੇ ਕੀ ਲਾਭ ਹਨ? ਕੁਝ ਉਪਕਰਨਾਂ ਦੇ ਨਾਂ ਲਿਖੋ।
Answer:
ਅਜਿਹੇ ਉਪਕਰਨਾਂ ਦੀ ਸਹਾਇਤਾ ਨਾਲ ਸਮੇਂ ਦੀ ਬਹੁਤ ਬਚਤ ਹੋ ਜਾਂਦੀ ਹੈ ਅਤੇ ਸਰੀਰਕ ਸ਼ਕਤੀ ਵੀ ਬਚਦੀ ਹੈ। ਫਰਿੱਜ, ਵਾਸ਼ਿੰਗ ਮਸ਼ੀਨ, ਮੋਬਾਈਲ, ਕੰਪਿਊਟਰ ਆਦਿ ਅਜਿਹੇ ਉਪਕਰਨ ਹਨ।
Exam Tips:
a) ਦੋ ਲਾਭ ਲਿਖੋ: ਸਮੇਂ ਦੀ ਬਚਤ ਅਤੇ ਸਰੀਰਕ ਸ਼ਕਤੀ ਦੀ ਬਚਤ।
b) ਘੱਟੋ-ਘੱਟ ਤਿੰਨ ਉਪਕਰਨਾਂ ਦੇ ਨਾਂ ਲਿਖੋ।
Free study material for EVS
Free Punjab Board Textbook Explanations: Class 3 EVS Punjabi Medium Chapter 19 ਡਿਜੀਟਲ ਉਪਕਰਨ
Accessing Punjabi Medium Chapter 19 ਡਿਜੀਟਲ ਉਪਕਰਨ Solutions
Review comprehensive exercise answers for Class 3 EVS Punjabi Medium Chapter 19 ਡਿਜੀਟਲ ਉਪਕਰਨ. Fully updated to match current Punjab Board syllabus guidelines, these textbook solutions help students verify their work and maintain accurate study notes.
Concept-Driven Answers for Class 3 EVS
Beyond providing final answers, these guides offer step-by-step breakdowns for complex queries in the Class 3 EVS module. This approach helps students balance theoretical depth with practical problem-solving skills required for Punjab Board exams.
Maximizing Study Efficiency
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 3 EVS.
FAQs
The complete and updated PSEB 3rd Class EVS Solutions Chapter 19 ਡਿਜੀਟਲ ਉਪਕਰਨ is available for free on StudiesToday.com. These solutions for Class 3 EVS are as per latest Punjab Board curriculum.
Yes, our experts have revised the PSEB 3rd Class EVS Solutions Chapter 19 ਡਿਜੀਟਲ ਉਪਕਰਨ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 3rd Class EVS Solutions Chapter 19 ਡਿਜੀਟਲ ਉਪਕਰਨ will help students to get full marks in the theory paper.
Yes, we provide bilingual support for Class 3 EVS. You can access PSEB 3rd Class EVS Solutions Chapter 19 ਡਿਜੀਟਲ ਉਪਕਰਨ in both English and Hindi medium.
Yes, you can download the entire PSEB 3rd Class EVS Solutions Chapter 19 ਡਿਜੀਟਲ ਉਪਕਰਨ in printable PDF format for offline study on any device.