PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼

Solutions for Class 3 EVS: Punjabi Medium Chapter 16 ਪੰਖੁੜੀ ਦਾ ਸੰਦੇਸ਼

Access comprehensive textbook solutions for Punjabi Medium Chapter 16 ਪੰਖੁੜੀ ਦਾ ਸੰਦੇਸ਼ using the official curriculum guides for Class 3 EVS. Designed to align with the 2026-27 Punjab Board standards, these detailed answers help students reinforce core academic concepts.

Practice Class 3 EVS Solutions: Punjabi Medium Chapter 16 ਪੰਖੁੜੀ ਦਾ ਸੰਦੇਸ਼

Access the complete solution PDF for Class 3 EVS below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੀਆਂ ਕਿਰਿਆਵਾਂ (ਪੰਨਾ 104-106)

Question 1: ਬੱਚਿਓ ! ਡਾਕੀਏ ਕੋਲ ਕਈ ਤਰ੍ਹਾਂ ਦੀਆਂ ਚਿੱਠੀਆਂ ਹੁੰਦੀਆਂ ਹਨ। ਅਧਿਆਪਕ ਦੀ ਮਦਦ ਨਾਲ ਚਿੱਤਰਾਂ ਵਿੱਚ ਚਿੱਠੀਆਂ ਦੇ ਨਾਮ ਖ਼ਾਲੀ ਥਾਂ ਵਿੱਚ ਭਰੋ।

Answer:

1. ਅੰਤਰਦੇਸ਼ੀ ਪੱਤਰ
2. ਪੋਸਟ ਕਾਰਡ
3. ਪਾਰਸਲ
4. ਰਜਿਸਟਰਡ ਪੱਤਰ

Exam Tips:

a) ਚਿੱਠੀਆਂ ਦੇ ਨਾਮ ਚਿੱਤਰਾਂ ਦੇ ਕ੍ਰਮ ਅਨੁਸਾਰ ਲਿਖੋ।
b) ਪੋਸਟ ਕਾਰਡ ਅਤੇ ਅੰਤਰਦੇਸ਼ੀ ਪੱਤਰ ਦਾ ਫ਼ਰਕ ਯਾਦ ਰੱਖੋ।

 

Question 2: ਹੇਠ ਦਰਸਾਏ ਗਏ ਸੰਚਾਰ ਸਾਧਨਾਂ ਨੂੰ ਪਹਿਚਾਣੋ ਅਤੇ ਚਿੱਤਰ ਸਾਹਮਣੇ ਉਸ ਦਾ ਨਾਮ ਲਿਖੋ।

Answer:

1. ਟੀ.ਵੀ.
2. ਉਪਗ੍ਰਹਿ
3. ਕੰਪਿਊਟਰ

Exam Tips:

a) ਚਿੱਤਰ ਧਿਆਨ ਨਾਲ ਦੇਖ ਕੇ ਸਾਧਨ ਦਾ ਨਾਮ ਲਿਖੋ।

 

Question 3: ਖ਼ਾਲੀ ਥਾਂ ਵਿੱਚ ਉਸ ਸਾਧਨ ਦਾ ਨਾਂ ਭਰੋ: ਮੈਨੂੰ …………… ਕਹਿੰਦੇ ਹਨ। ਮੇਰੇ ਰਾਹੀਂ ਦੁਨੀਆਂ ਦੇ ਕੋਨੇ-ਕੋਨੇ ਵਿੱਚ ਸੁਨੇਹੇ ਤੁਰੰਤ ਹੀ ਪਹੁੰਚ ਜਾਂਦੇ ਹਨ। ਮੇਰੇ ਰਾਹੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ, ਜਦੋਂ ਕਿ ਚਿੱਠੀ ਦੁਆਰਾ ਸੀਮਿਤ ਗੱਲਬਾਤ ਕੀਤੀ ਜਾਂਦੀ ਹੈ। ਹੁਣ ਮੇਰੀ ਵਰਤੋਂ ਵੀ ਘਟਦੀ ਜਾਂਦੀ ਹੈ।

Answer:

ਟੈਲੀਫੋਨ।

Exam Tips:

a) ਟੈਲੀਫੋਨ ਰਾਹੀਂ ਦੋ ਵਿਅਕਤੀ ਸਿੱਧੀ ਗੱਲਬਾਤ ਕਰ ਸਕਦੇ ਹਨ।
b) ਚਿੱਠੀ ਵਿੱਚ ਸੀਮਿਤ ਗੱਲਬਾਤ ਹੀ ਹੋ ਸਕਦੀ ਹੈ।

 

Question 4: ਖ਼ਾਲੀ ਥਾਂ ਵਿੱਚ ਉਸ ਸਾਧਨ ਦਾ ਨਾਂ ਭਰੋ: ਮੈਨੂੰ …………… ਕਹਿੰਦੇ ਹਨ। ਮੇਰੇ ਰਾਹੀਂ ਜਦੋਂ ਚਾਹੋ, ਜਿੱਥੇ ਚਾਹੋ ਗੱਲਬਾਤ ਕੀਤੀ ਜਾ ਸਕਦੀ ਹੈ। ਮੈਂ ਲਿਖਤੀ ਚਿੱਠੀ ਵੀ ਤੁਰੰਤ ਭੇਜ ਦਿੰਦਾ ਹਾਂ। ਚਿੱਠੀ ਲਿਖਣ ਲਈ ਕਿਸੇ ਕਾਗ਼ਜ਼ ਜਾਂ ਪੈੱਨ ਦੀ ਲੋੜ ਵੀ ਨਹੀਂ ਹੁੰਦੀ। ਲੋਕ ਅਕਸਰ ਮੈਨੂੰ ਆਪਣੀ ਜ਼ੇਬ ਵਿੱਚ ਰੱਖਦੇ ਹਨ।

Answer:

ਮੋਬਾਇਲ ਫ਼ੋਨ।

Exam Tips:

a) ਮੋਬਾਇਲ ਫ਼ੋਨ ਜ਼ੇਬ ਵਿੱਚ ਰੱਖਿਆ ਜਾ ਸਕਦਾ ਹੈ, ਇਸ ਲਈ ਇਹ ਹਰ ਥਾਂ ਨਾਲ ਲਿਜਾਇਆ ਜਾ ਸਕਦਾ ਹੈ।

 

Question 5: ਖ਼ਾਲੀ ਥਾਂ ਵਿੱਚ ਉਸ ਸਾਧਨ ਦਾ ਨਾਂ ਭਰੋ: ਮੈਨੂੰ …………… ਕਹਿੰਦੇ ਹਨ। ਮੇਰੇ ਰਾਹੀਂ ਲਿਖੇ ਹੋਏ ਪੱਤਰਾਂ ਦੀ ਨਕਲ ਦੂਸਰੇ ਪਾਸੇ ਤੁਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ।

Answer:

ਫ਼ੈਕਸ ਮਸ਼ੀਨ।

Exam Tips:

a) ਫ਼ੈਕਸ ਨਾਲ ਲਿਖੇ ਪੱਤਰ ਦੀ ਨਕਲ ਦੂਜੇ ਪਾਸੇ ਤੁਰੰਤ ਪਹੁੰਚ ਜਾਂਦੀ ਹੈ।

 

Question 6: ਖ਼ਾਲੀ ਥਾਂ ਵਿੱਚ ਉਸ ਸਾਧਨ ਦਾ ਨਾਂ ਭਰੋ: ਮੈਂ …………… ਹਾਂ। ਮੈਨੂੰ ਲਿਖਣ ਲਈ ਕਿਸੇ ਕਾਗ਼ਜ਼ ਜਾਂ ਪੈੱਨ ਦੀ ਲੋੜ ਨਹੀਂ ਹੁੰਦੀ। ਅੱਜ-ਕੱਲ੍ਹ ਤੁਹਾਡੇ ਸਕੂਲਾਂ ਵਿੱਚ ਸੁਨੇਹੇ ਮੇਰੇ ਰਾਹੀਂ ਤੁਰੰਤ ਪਹੁੰਚ ਜਾਂਦੇ ਹਨ। ਮੇਰਾ ਪੂਰਾ ਨਾਮ ਇਲੈੱਕਟ੍ਰੋਨਿਕ ਮੇਲ ਹੈ, ਜਿਸ ਨੂੰ ਈਮੇਲ ਵੀ ਕਿਹਾ ਜਾਂਦਾ ਹੈ। ਮੈਨੂੰ ਕੰਪਿਊਟਰ ਰਾਹੀਂ ਭੇਜਿਆ ਜਾਂਦਾ ਹੈ।

Answer:

ਈ-ਮੇਲ।

Exam Tips:

a) ਈ-ਮੇਲ ਦਾ ਪੂਰਾ ਨਾਮ ਇਲੈੱਕਟ੍ਰੋਨਿਕ ਮੇਲ ਹੈ।
b) ਇਸ ਨੂੰ ਕੰਪਿਊਟਰ ਰਾਹੀਂ ਭੇਜਿਆ ਜਾਂਦਾ ਹੈ।

 

Question 7: ਖ਼ਾਲੀ ਥਾਂ ਵਿੱਚ ਉਸ ਸਾਧਨ ਦਾ ਨਾਂ ਭਰੋ: ਮੈਂ …………… ਹਾਂ। ਮੇਰੀ ਵਰਤੋਂ ਅੱਜਕੱਲ੍ਹ ਬੰਦ ਹੋ ਗਈ ਹੈ। ਪੁਰਾਣੇ ਸਮੇਂ ਵਿੱਚ ਮੈਨੂੰ ਜ਼ਰੂਰੀ ਖ਼ਬਰਾਂ ਜਲਦੀ ਪਹੁੰਚਾਉਣ ਲਈ ਵਰਤਿਆ ਜਾਂਦਾ ਸੀ। ਪਿੰਡਾਂ ਵਿੱਚ ਤਾਰ ਦੇ ਪ੍ਰਾਪਤ ਹੋਣ ਨੂੰ ਅਕਸਰ ਮਾੜੀ ਖ਼ਬਰ ਦਾ ਸੁਨੇਹਾ ਮੰਨਦੇ ਸਨ।

Answer:

ਟੈਲੀਗ੍ਰਾਮ (ਤਾਰ)।

Exam Tips:

a) ਟੈਲੀਗ੍ਰਾਮ ਨੂੰ ਤਾਰ ਵੀ ਕਹਿੰਦੇ ਹਨ।
b) ਹੁਣ ਇਸ ਦੀ ਵਰਤੋਂ ਬੰਦ ਹੋ ਚੁੱਕੀ ਹੈ।

 

ਪਾਠ-ਪੁਸਤਕ ਦੇ ਅਭਿਆਸ ਪ੍ਰਸ਼ਨ (ਪੰਨਾ 108)

Question 1: ਖ਼ਾਲੀ ਥਾਂਵਾਂ ਭਰੋ: (ਫ਼ੈਕਸ, ਟੈਲੀਗ੍ਰਾਮ (ਤਾਰ), ਦੂਤ, ਖ਼ਤਰਨਾਕ)
(ੳ) ਪੁਰਾਣੇ ਸਮਿਆਂ ਵਿੱਚ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਸੰਦੇਸ਼ ਭੇਜਣ ਲਈ …………… ਭੇਜੇ ਜਾਂਦੇ ਸਨ।
(ਅ) ਪਿੰਡਾਂ ਵਿੱਚ …………… ਦਾ ਪ੍ਰਾਪਤ ਹੋਣਾ ਮਾੜੀ ਖ਼ਬਰ ਦਾ ਸੁਨੇਹਾ ਮੰਨਿਆ ਜਾਂਦਾ ਸੀ।
(ੲ) …………… ਰਾਹੀਂ ਲਿਖੇ ਹੋਏ ਪੱਤਰਾਂ ਦੀ ਨਕਲ ਦੂਸਰੇ ਪਾਸੇ ਤੁਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ।
(ਸ) ਸਕੂਟਰ, ਮੋਟਰ ਸਾਈਕਲ ਜਾਂ ਕਾਰ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਤੇ ਗੱਲ ਕਰਨਾ …………… ਸਿੱਧ ਹੋ ਸਕਦਾ ਹੈ।

Answer:

(ੳ) ਦੂਤ
(ਅ) ਟੈਲੀਗ੍ਰਾਮ (ਤਾਰ)
(ੲ) ਫ਼ੈਕਸ
(ਸ) ਖ਼ਤਰਨਾਕ

Exam Tips:

a) ਬਰੈਕਟ ਵਿੱਚ ਦਿੱਤੇ ਸ਼ਬਦਾਂ ਵਿੱਚੋਂ ਹੀ ਹਰ ਵਾਕ ਲਈ ਢੁਕਵਾਂ ਸ਼ਬਦ ਚੁਣੋ।
b) ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰੋ।

 

Question 2: ਸਹੀ ਜਾਂ ਗਲਤ ਲਿਖੋ:
(ੳ) ਲੋਕ ਅਕਸਰ ਮੋਬਾਈਲ ਫ਼ੋਨ ਨੂੰ ਜ਼ੇਬ ਵਿੱਚ ਰੱਖਦੇ ਹਨ।
(ਅ) ਉਪਗ੍ਰਹਿ ਇੱਕ ਸੰਚਾਰ ਸਾਧਨ ਨਹੀਂ ਹੈ।
(ੲ) ਡਾਕੀਆ ਚਿੱਠੀਆਂ ਪਹੁੰਚਾਉਣ ਦਾ ਕੰਮ ਕਰਦਾ ਹੈ।

Answer:

(ੳ) ਸਹੀ
(ਅ) ਗਲਤ
(ੲ) ਸਹੀ

Exam Tips:

a) ਉਪਗ੍ਰਹਿ ਵੀ ਸੰਚਾਰ ਦਾ ਇੱਕ ਸਾਧਨ ਹੈ, ਇਸ ਲਈ ਵਾਕ (ਅ) ਗਲਤ ਹੈ।

 

Question 3: ਸੰਚਾਰ ਤੋਂ ਕੀ ਭਾਵ ਹੈ ?

Answer:

ਸੰਚਾਰ ਤੋਂ ਭਾਵ ਹੈ ਕਿ ਸੰਦੇਸ਼ ਭੇਜਣਾ ਅਤੇ ਪ੍ਰਾਪਤ ਕਰਨਾ।

Exam Tips:

a) ਸੰਚਾਰ ਵਿੱਚ ਸੰਦੇਸ਼ ਭੇਜਣਾ ਅਤੇ ਪ੍ਰਾਪਤ ਕਰਨਾ ਦੋਵੇਂ ਸ਼ਾਮਲ ਹਨ।

 

Question 4: ਲੋਕ ਸੰਚਾਰ ਸਾਧਨਾਂ ਦੀਆਂ ਕੁੱਝ ਉਦਾਹਰਨਾਂ ਦਿਓ।

Answer:

ਰੇਡੀਓ, ਅਖ਼ਬਾਰ, ਰਸਾਲੇ, ਟੈਲੀਵਿਜ਼ਨ, ਉਪਗ੍ਰਹਿ ਆਦਿ।

Exam Tips:

a) ਘੱਟੋ-ਘੱਟ ਤਿੰਨ-ਚਾਰ ਉਦਾਹਰਨਾਂ ਲਿਖੋ।

 

Question 5: ਈ-ਮੇਲ ਤੋਂ ਕੀ ਭਾਵ ਹੈ ? ਇਹ ਕਿਸ ਤਰ੍ਹਾਂ ਸੰਦੇਸ਼ ਦਾ ਸੰਚਾਰ ਕਰਦੀ ਹੈ ?

Answer:

ਇਹ ਇੱਕ ਤਰ੍ਹਾਂ ਦੀ ਚਿੱਠੀ ਹੈ ਜਿਸ ਨੂੰ ਕੰਪਿਊਟਰ ਵਿੱਚ ਟਾਈਪ ਕਰਕੇ ਭੇਜਿਆ ਜਾਂਦਾ ਹੈ। ਇਸ ਨੂੰ ਇੰਟਰਨੈੱਟ ਦੁਆਰਾ ਕੰਪਿਊਟਰ ਜਾਂ ਮੋਬਾਇਲ ਰਾਹੀਂ ਭੇਜਿਆ ਜਾਂਦਾ ਹੈ।

Exam Tips:

a) ਉੱਤਰ ਦੇ ਦੋ ਹਿੱਸੇ ਲਿਖੋ: ਈ-ਮੇਲ ਕੀ ਹੈ ਅਤੇ ਕਿਵੇਂ ਭੇਜੀ ਜਾਂਦੀ ਹੈ।
b) ਈ-ਮੇਲ ਭੇਜਣ ਲਈ ਇੰਟਰਨੈੱਟ ਜ਼ਰੂਰੀ ਹੈ।

 

ਮਹੱਤਵਪੂਰਨ ਪ੍ਰਸ਼ਨ

(i) ਬਹੁਵਿਕਲਪੀ ਚੋਣ

Question 1: ਸਾਡੇ ਘਰ ਚਿੱਠੀ ਕੌਣ ਦਿੰਦਾ ਹੈ ?
(ੳ) ਡਾਕਟਰ
(ਅ) ਡਾਕੀਆ
(ੲ) ਪੁਲੀਸ
(ਸ) ਕਿਸਾਨ

Answer:

(ਅ) ਡਾਕੀਆ

Exam Tips:

a) ਚਿੱਠੀਆਂ ਪਹੁੰਚਾਉਣ ਦਾ ਕੰਮ ਡਾਕੀਆ ਕਰਦਾ ਹੈ।

 

Question 2: ਸੰਚਾਰ ਤੋਂ ਕੀ ਭਾਵ ਹੈ ?
(ੳ) ਸੰਦੇਸ਼ ਭੇਜਣਾ
(ਅ) ਸੰਦੇਸ਼ ਪ੍ਰਾਪਤ ਕਰਨਾ
(ੲ) ੳ ਅਤੇ ਅ
(ਸ) ਸਕੂਟਰ

Answer:

(ੲ) ੳ ਅਤੇ ਅ

Exam Tips:

a) ਸੰਚਾਰ ਵਿੱਚ ਸੰਦੇਸ਼ ਭੇਜਣਾ ਅਤੇ ਪ੍ਰਾਪਤ ਕਰਨਾ ਦੋਵੇਂ ਆਉਂਦੇ ਹਨ।

 

(ii) ਇੱਕ ਵਾਕ ਵਾਲੇ ਉੱਤਰ ਵਾਲੇ ਪ੍ਰਸ਼ਨ

Question 1: ਪਹਿਲਾਂ ਸੰਦੇਸ਼ ਭੇਜਣ ਦਾ ਕੀ ਤਰੀਕਾ ਸੀ ?

Answer:

ਚਿੱਠੀ ਲਿਖ ਕੇ ਸੰਦੇਸ਼ ਭੇਜਿਆ ਜਾਂਦਾ ਸੀ।

Exam Tips:

a) ਉੱਤਰ ਇੱਕ ਵਾਕ ਵਿੱਚ ਲਿਖੋ।

 

Question 2: ਕਿਸ ਰਾਹੀਂ ਲਿਖੇ ਹੋਏ ਪੱਤਰਾਂ ਦੀ ਨਕਲ ਦੂਸਰੇ ਪਾਸੇ ਤੁਰੰਤ ਭੇਜੀ ਜਾਂਦੀ ਹੈ ?

Answer:

ਫ਼ੈਕਸ ਰਾਹੀਂ।

Exam Tips:

a) ਫ਼ੈਕਸ ਮਸ਼ੀਨ ਪੱਤਰ ਦੀ ਨਕਲ ਤੁਰੰਤ ਦੂਜੇ ਪਾਸੇ ਭੇਜਦੀ ਹੈ।

 

(iii) ਖ਼ਾਲੀ ਥਾਂਵਾਂ ਭਰੋ

Question 1: …………… ਸਾਡੇ ਘਰ ਚਿੱਠੀਆਂ ਪਹੁੰਚਾਉਂਦੇ ਹਨ।

Answer:

ਡਾਕੀਏ

Exam Tips:

a) ਇੱਥੇ ਬਹੁਵਚਨ ਸ਼ਬਦ "ਡਾਕੀਏ" ਆਵੇਗਾ।

 

Question 2: …………… ਦੀ ਵਰਤੋਂ ਅੱਜ-ਕੱਲ੍ਹ ਬੰਦ ਹੋ ਗਈ ਹੈ।

Answer:

ਤਾਰ।

Exam Tips:

a) ਤਾਰ (ਟੈਲੀਗ੍ਰਾਮ) ਦੀ ਵਰਤੋਂ ਹੁਣ ਬੰਦ ਹੋ ਚੁੱਕੀ ਹੈ।

 

(iv) ਗ਼ਲਤ/ਸਹੀ

Question 1: ਟੈਲੀਗ੍ਰਾਮ ਦੀ ਵਰਤੋਂ ਬਹੁਤ ਹੁੰਦੀ ਹੈ।

Answer:

ਗਲਤ

Exam Tips:

a) ਟੈਲੀਗ੍ਰਾਮ ਦੀ ਵਰਤੋਂ ਹੁਣ ਬੰਦ ਹੋ ਗਈ ਹੈ।

 

Question 2: ਫ਼ੈਕਸ ਨਾਲ ਪੱਤਰਾਂ ਦੀ ਨਕਲ ਦੂਸਰੇ ਪਾਸੇ ਤੁਰੰਤ ਪ੍ਰਾਪਤ ਕੀਤੀ ਜਾ ਸਕਦੀ ਹੈ।

Answer:

ਸਹੀ

Exam Tips:

a) ਫ਼ੈਕਸ ਦਾ ਕੰਮ ਹੀ ਪੱਤਰ ਦੀ ਨਕਲ ਤੁਰੰਤ ਭੇਜਣਾ ਹੈ।

 

(v) ਮਿਲਾਣ ਕਰੋ

Question 1: ਮਿਲਾਣ ਕਰੋ:
1. ਕੰਪਿਊਟਰ ਰਾਹੀਂ ਸੁਨੇਹਾ ਭੇਜਣਾ
2. ਲਿਖ ਕੇ ਸੁਨੇਹਾ ਭੇਜਣਾ
3. ਚਿੱਠੀ ਪਹੁੰਚਾਉਣਾ
(ੳ) ਚਿੱਠੀ
(ਅ) ਡਾਕੀਆ
(ੲ) ਈਮੇਲ

Answer:

1. ਕੰਪਿਊਟਰ ਰਾਹੀਂ ਸੁਨੇਹਾ ਭੇਜਣਾ – (ੲ) ਈਮੇਲ
2. ਲਿਖ ਕੇ ਸੁਨੇਹਾ ਭੇਜਣਾ – (ੳ) ਚਿੱਠੀ
3. ਚਿੱਠੀ ਪਹੁੰਚਾਉਣਾ – (ਅ) ਡਾਕੀਆ

Exam Tips:

a) ਹਰ ਜੋੜੀ ਮਿਲਾ ਕੇ ਉਸ ਨੂੰ ਕੱਟਦੇ ਜਾਓ।

 

(vi) ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਮੋਬਾਇਲ ਫ਼ੋਨ ਦੀ ਵਰਤੋਂ ਨਾਲ ਹੋਣ ਵਾਲੇ ਦੋ ਕੰਮ ਲਿਖੋ।

Answer:

1. ਸੁਨੇਹੇ ਭੇਜੇ ਜਾ ਸਕਦੇ ਹਨ।
2. ਫ਼ੋਟੋਆਂ ਵੀ ਭੇਜੀਆਂ ਜਾ ਸਕਦੀਆਂ ਹਨ।
3. ਕਿਸੇ ਪੱਤਰ ਦੀ ਫ਼ੋਟੋ ਖਿੱਚ ਕੇ ਵੀ ਭੇਜ ਸਕਦੇ ਹਾਂ।
4. ਵੀਡੀਓ ਕਾਲ ਕੀਤੀ ਜਾ ਸਕਦੀ ਹੈ।

Exam Tips:

a) ਪ੍ਰਸ਼ਨ ਵਿੱਚ ਦੋ ਕੰਮ ਮੰਗੇ ਹਨ, ਘੱਟੋ-ਘੱਟ ਦੋ ਜ਼ਰੂਰ ਲਿਖੋ।

 

Step-by-Step Textbook Answers: Class 3 EVS Punjabi Medium Chapter 16 ਪੰਖੁੜੀ ਦਾ ਸੰਦੇਸ਼

Official Punjab Board Solutions for Punjabi Medium Chapter 16 ਪੰਖੁੜੀ ਦਾ ਸੰਦੇਸ਼

Access structured Punjab Board textbook solutions for Punjabi Medium Chapter 16 ਪੰਖੁੜੀ ਦਾ ਸੰਦੇਸ਼. Designed in alignment with the latest academic curriculum for Class 3 EVS, these answers cover all end-of-chapter exercises to support daily learning and homework completion.

Step-by-Step Explanations for Punjabi Medium Chapter 16 ਪੰਖੁੜੀ ਦਾ ਸੰਦੇਸ਼

Each solution includes detailed reasoning to foster genuine comprehension of Punjabi Medium Chapter 16 ਪੰਖੁੜੀ ਦਾ ਸੰਦੇਸ਼ concepts. Reviewing these step-by-step breakdowns allows learners to master both analytical and descriptive questions expected in school evaluations.

Next Steps in Your EVS Revision

These resources act as an effective roadmap for daily homework tasks and independent study. Supplement your review of Punjabi Medium Chapter 16 ਪੰਖੁੜੀ ਦਾ ਸੰਦੇਸ਼ with official sample papers and interactive practice tests available on our platform free of charge.

FAQs

Where can I find the latest PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ for the 2026-27 session?

The complete and updated PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ is available for free on StudiesToday.com. These solutions for Class 3 EVS are as per latest Punjab Board curriculum.

Are the EVS Punjab Board solutions for Class 3 updated for the new 50% competency-based exam pattern?

Yes, our experts have revised the PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ as per 2026 exam pattern. All textbook exercises have been solved and have added explanation about how the EVS concepts are applied in case-study and assertion-reasoning questions.

How do these Class 3 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ will help students to get full marks in the theory paper.

Do you offer PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ in multiple languages like Hindi and English?

Yes, we provide bilingual support for Class 3 EVS. You can access PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ in both English and Hindi medium.

Is it possible to download the EVS Punjab Board solutions for Class 3 as a PDF?

Yes, you can download the entire PSEB 3rd Class EVS Solutions Chapter 16 ਪੰਖੁੜੀ ਦਾ ਸੰਦੇਸ਼ in printable PDF format for offline study on any device.